My Library - 0 views
-
ਪਿਆਰ ਕਰਨ ਵਾਲੇ ਨੌਜਵਾਨਾਂ ਨੂੰ ਦੰਡ ਦੇਣਾ ਗਲਤ- ਅਦਾਲਤ
- ...126 more annotations...
-
ਬਾਦਲ ਸਰਕਾਰ ਦੀ ਬਦਲਾ ਲਊ ਨੀਤਿਆ ਅਤੇ ਅਕਾਲੀ ਦਲ ਦਿੱਲੀ ਦੇ ਸੋ ਸਵਾ ਸੋ ਵਰਕਰਾਂ ਨੂੰ ਬਿਨਾ ਸ਼ਰਤ ਰਿਹਾ ਕਰਨ ਦੀ ਗੁਹਾਰ ਲਗਾਈ
-
ਟਰਾਂਟੋ, 19 April (Press Public News):- ਇਥੋਂ 40 ਕੁ ਕਿਲੋਮੀਟਰ ਦੂਰ ਮਿਸੀਸਾਗਾ ਦੇ ਨਾਲ ਪੈਂਦੇ ਸ਼ਹਿਰ ਓਕਵਿੱਲ ਦੀ ਪੁਲੀਸ ਲਈ ਉਸ ਵੇਲੇ ਸਿਰਦਰਦੀ ਖੜ੍ਹੀ ਹੋ ਗਈ ਜਦ ਕਿਸੇ ਨੇ ਫੋਨ ‘ਤੇ ਉਨ੍ਹਾਂ ਨੂੰ ਦੱਸਿਆ ਕਿ ਉਥੋਂ ਦੇ ਪ੍ਰਮੁੱਖ ਅਜਾਇਬਘਰ ਦੇ ਬਾਹਰਵਾਰ ਕਾਰਾਂ ਦੀ ਪਾਰਕਿੰਗ ਵਿਚ ਬਹੁਤ ਭਾਰੀ ਮੂਰਤੀ ਪਈ ਹੈ ਜਿਸ ਦਾ ਸਿਰ ਹਾਥੀ ਵਰਗਾ ਅਤੇ ਧੜ ਮਨੁੱਖ ਵਰਗਾ ਹੈ। ਪੁਲੀਸ ਨੂੰ ਬਾਅਦ ਵਿੱਚ ਸ਼ਹਿਰ ਦੇ ਸੜਕੀ ਵਿਭਾਗ ਨੂੰ ਸੱਦ ਕੇ ਇਸ 500 ਪੌਂਡ ਭਾਰੇ ਅਤੇ ਕੋਈ 3 ਫੁੱਟ ਉਚੇ ‘ਗਣੇਸ਼’ ਦੇ ਬੁੱਤ ਨੂੰ ਚੁਕਵਾਉਣਾ ਪਿਆ। ਇਹ ਬੁੱਤ, ਜੋ ਹੁਣ ਪੁਲੀਸ ਚੌਕੀ ਵਿੱਚ ਪਿਆ ਹੈ, ਦੀਆਂ ਦੋ ਬਾਹਾਂ ਗਾਇਬ ਹਨ। ਪੁਲੀਸ ਨੂੰ ਸਮਝ ਨਹੀਂ ਆ ਰਹੀ ਕਿ ਇਹ ਬੁੱਤ ਕਿਸੇ ਨੇ ਕਿਵੇਂ ਲਿਆਂਦਾ ਅਤੇ ਇਸ ਕਾਰਵਾਈ ਪਿੱਛੇ ਕੀ ਮੰਤਵ ਹੋ ਸਕਦਾ ਹੈ? ਪੁਲੀਸ ਨੇ ਇਲਾਕੇ ਦੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਪੁਲੀਸ ਨੂੰ ਦਿੱਤੀ ਜਾਵੇ।
-
ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੇ ਮੈਡੀਕਲ ਕਾਲਜ ’ਚ ਹੋਏ ਸਿੱਖ ਮਨਿਉਰਟੀ ਟੈਸਟ ’ਚ ਪਤਿੱਤ ਵਿਦਿਆਰਥੀਆਂ ਦਾ ਬੋਲਬਾਲਾ admin | May 10, 2012 | 0 comments
-
ਲੰਡਨ, 26 ਮਈ - ਇਕ ਔਰਤ ਤੋਂ ਬੈਗ ਖੋਹ ਕੇ ਭੱਜਣ ਵਾਲੇ ਦੋ ਲੁਟੇਰਿਆਂ ਦਾ ਪਿੱਛਾ ਕਰਦਿਆਂ ਜਾਨ ਦੀ ਬਾਜ਼ੀ ਲਾਉਣ ਵਾਲੇ ਸਿੱਖ ਨੌਜਵਾਨ ਸੁਖਵਿੰਦਰ ਸਿੰਘ ਨੂੰ ਕੱਲ੍ਹ ਮਾਨਚੈਸਟਰ ਵਿਖੇ ਪੁਲਿਸ ਵੱਲੋਂ ਕਰਵਾਏ ਇਕ ਸਨਮਾਨ ਸਮਾਰੋਹ ਦੌਰਾਨ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਮਾਰੋਹ ਏ ਸੀ ਪੀ ਓ ਵੱਲੋਂ ਕਰਵਾਇਆ ਜਾਂਦਾ ਹੈ, ਜਿਸ ਵਿਚ ਕਿਸੇ ਦੂਸਰੇ ਲਈ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਬਹਾਦਰੀ ਵਿਖਾਉਣ ਵਾਲੇ ਲੋਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਪੂਰਬੀ ਲੰਡਨ ਦੇ ਇਲਾਕੇ ਬਾਰਕਿੰਗ ਵਿਚ 8 ਜਨਵਰੀ 2010 ਵਿਚ 31 ਸਾਲਾ ਸੁਖਵਿੰਦਰ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਰੇਲਵੇ ਸਟੇਸ਼ਨ ਤੋਂ ਆ ਰਹੀ ਇਕ 28 ਸਾਲਾ ਔਰਤ ਦੇ ਹੱਥੋਂ ਬੈਗ ਖੋਹ ਕੇ ਭੱਜੇ ਜਾਂਦੇ ਲੁਟੇਰਿਆਂ ਦਾ ਪਿੱਛਾ ਕੀਤਾ ਸੀ, ਜਿਸ ਦੌਰਾਨ ਲੁਟੇਰਿਆਂ ਨੇ ਉਸ ਨੂੰ ਚਾਕੂ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ, ਜਿਸ ਦੀ ਬਾਅਦ ਵਿਚ ਮੌਤ ਹੋ ਗਈ ਸੀ। ਲੰਡਨ ਪੁਲਿਸ ਵੱਲੋਂ ਸੁਖਵਿੰਦਰ ਸਿੰਘ ਨੂੰ ਉਸੇ ਵੇਲੇ 'ਬਹਾਦਰ' ਹੋਣ ਦਾ ਖਿਤਾਬ ਦੇ ਦਿੱਤਾ ਸੀ, ਲੇਕਿਨ ਪੁਲਿਸ ਵੱਲੋਂ ਹੁਣ 24 ਮਈ ਨੂੰ ਮਾਨਚੈਸਟਰ ਵਿਖੇ ਕਰਵਾਏ ਇਕ ਸਮਾਗਮ ਦੌਰਾਨ 'ਏ ਸੀ ਪੀ ਓ ਪੁਲਿਸ ਪਬਲਿਕ ਬਹਾਦਰੀ ਸਨਮਾਨ' ਨਾਲ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਹੈ। ਸੁਖਵਿੰਦਰ ਸਿੰਘ ਦੇ ਕਤਲ ਸਬੰਧੀ ਜਾਂਚ ਕਰ ਰਹੇ ਚੀਫ ਇੰਸਪੈਕਟਰ ਐਂਡਰਿਊ ਕੈਲੀ ਨੇ ਕਿਹਾ ਕਿ ਭਾਵੇਂ ਸੁਖਵਿੰਦਰ ਸਿੰਘ ਦੀ ਮੌਤ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਲੇਕਿਨ ਉਸ ਦੀ ਬਹਾਦਰੀ ਕਰਕੇ ਉਸ ਦਾ ਇਸ ਸਨਮਾਨ 'ਤੇ ਹੱਕ ਸੀ। ਯਾਦ ਰਹੇ ਸੁਖਵਿੰਦਰ ਸਿੰਘ ਦਾ ਉਸ ਵੇਲੇ ਕਤਲ ਹੋ ਗਿਆ ਸੀ ਜਦੋਂ ਉਹ ਆਪਣੇ ਪਰਿਵਾਰ ਲਈ ਪੈਸੇ ਜੋੜ ਕੇ 10 ਸਾਲ ਬਾਅਦ ਵਾਪਸ ਪੰਜਾਬ ਜਾਣ ਦੀ ਤਿਆਰੀ ਕਰ ਰਿਹਾ ਸੀ। ਭਾਵੇਂ ਉਸ ਦੀ ਕੁਰਬਾਨੀ ਨੇ ਇੰਗਲੈਂਡ ਭਰ ਵਿਚ ਸਿੱਖ ਕੌਮ ਦਾ ਨਾਂਅ ਰੌਸ਼ਨ ਕੀਤਾ, ਲੇਕਿਨ ਪਰਿਵਾਰ ਨੂੰ ਉਸ ਦੀ ਘਾਟ ਅੱਜ ਵੀ ਮਹਿਸੂਸ ਹੋ ਰਹੀ ਹੈ। ਸੁਖਵਿੰਦਰ ਸਿੰਘ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਢੋਲੇਵਾਲ ਦਾ ਜੰਮਪਲ ਸੀ। ਕੈਪਟਨ ਵੱਲੋਂ ਬਾਗ਼ੀਆਂ ਨੂੰ ਚਿਤਾਵਨੀ from Chrome Quick Note - Edit - Delete - Share▼ Send to... Get Annotated Link... Generate report... Link to the meta page ਕੈਪਟਨ ਵੱਲੋਂ ਬਾਗ਼ੀਆਂ ਨੂੰ ਚਿਤਾਵਨੀ
-
ਅਟਾਰੀ, 26 ਮਈ - ਬੀ. ਐਸ. ਐਫ. ਨੇ ਇਕ ਵਾਰ ਫਿਰ ਪਾਕਿਸਤਾਨੀ ਸਮੱਗਲਰਾਂ ਦੇ ਮਨਸੂਬਿਆਂ ਨੂੰ ਫੇਲ੍ਹ ਕਰਦਿਆਂ 50 ਕਰੋੜ ਰੁਪਏ ਅੰਤਰਰਾਸ਼ਟਰੀ ਮੂਲ ਵਾਲੀ 10 ਕਿੱਲੋ ਹੈਰੋਇਨ ਅਤੇ 15 ਲੱਖ ਸਾਢੇ 83 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ। ਇਹ ਕਰੰਸੀ ਅਤੇ ਹੈਰੋਇਨ ਪਾਕਿਸਤਾਨ ਤੋਂ ਸੀਮੈਂਟ ਲੈ ਕੇ ਆਈ ਮਾਲ ਗੱਡੀ ਵਿਚ ਅਟਾਰੀ ਨੇੜੇ ਸੁੱਟੀ ਗਈ ਸੀ। ਪੁਲਿਸ ਅਤੇ ਖੁਫੀਆ ਏਜੰਸੀਆਂ ਵੱਲੋਂ ਮਾਲ ਗੱਡੀ ਦੇ ਗਾਰਡ, ਇੰਜਣ ਚਾਲਕ ਅਤੇ ਉਸਦੇ ਸਹਾਇਕ ਅਤੇ ਦੋ ਕਸਟਮ ਅਧਿਕਾਰੀਆਂ ਕੋਲੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਸਰਹੱਦੀ ਚੌਂਕੀ ਰੋੜਾਂ ਵਾਲਾ ਵਿਖੇ ਡੀ. ਆਈ. ਜੀ. ਬੀ. ਐਸ. ਐਫ. ਸ੍ਰੀ ਸੰਜੀਵ ਭਨੋਟ ਨੇ ਦੱਸਿਆ ਕਿ ਪਾਕਿਸਤਾਨ ਤੋਂ ਭਾਰਤ ਸੀਮੈਂਟ ਲੈ ਕੇ ਪਹੁੰਚੀ 71 ਬੋਗੀਆਂ ਵਾਲੀ ਮਾਲ ਗੱਡੀ ਦੇ ਭਾਰਤ ਵਿਚ ਦਾਖ਼ਲ ਹੋਣ 'ਤੇ ਮਾਲ ਗੱਡੀ ਦੀ ਸੁਰੱਖਿਆ ਲਈ ਤਾਇਨਾਤ 163ਵੀਂ ਬਟਾਲੀਅਨ ਬੀ. ਐਸ. ਐਫ. ਦੇ ਘੋੜ ਸਵਾਰ ਜਵਾਨ ਪੁਸ਼ਪਿੰਦਰ ਕੁਮਾਰ ਨੇ ਮਾਲ ਗੱਡੀ ਦੇ ਡਿਫੈਂਸ ਨਹਿਰ ਤੋਂ ਲੰਘਣ ਸਮੇਂ ਕੁੱਝ ਸੁੱਟਣ ਦਾ ਖੜਕਾ ਸੁਣਿਆ ਜਿਸ 'ਤੇ ਬੀ. ਐਸ. ਐਫ. ਵੱਲੋਂ ਤਲਾਸ਼ ਕਰਨ 'ਤੇ ਇਕ ਕਾਲਾ ਬੈਗ ਬਰਾਮਦ ਕੀਤਾ। ਜਿਸ ਵਿਚੋਂ ਪੰਜਾਹ ਕਰੋੜ ਰੁਪਏ ਦੀ ਮੁੱਲ ਵਾਲੀ ਹੈਰੋਇਨ ਦੇ 10 ਪੈਕਟ (ਜੋ ਇਕ ਇਕ ਕਿੱਲੋ ਦੇ ਸਨ) ਅਤੇ 15 ਲੱਖ 83 ਹਜ਼ਾਰ 5 ਸੌ ਰੁਪਏ ਦੀ ਜਾਅਲੀ ਕਰੰਸੀ ਜੋ 1 ਹਜ਼ਾਰ ਅਤੇ 5 ਸੌ ਰੁਪਏ ਦੇ ਨੋਟ ਦੇ ਰੂਪ ਵਿਚ ਸੀ ਬਰਾਮਦ ਹੋਈ। ਹੈਰੋਇਨ ਸੁੱਟਣ ਦਾ ਪਤਾ ਲੱਗਣ ਤੋਂ ਬਾਅਦ ਖੁਫੀਆ, ਬੀ. ਐਸ. ਐਫ. ਪੁਲਿਸ, ਕਸਟਮ ਦੇ ਅਧਿਕਾਰੀਆਂ ਦਾ ਅੰਤਰ ਰਾਸ਼ਟਰੀ ਰੇਲਵੇ ਸਟੇਸ਼ਨ ਅਟਾਰੀ ਵਿਖੇ ਤਾਂਤਾ ਲੱਗ ਗਿਆ। ਬੀ. ਐਸ. ਐਫ. ਵੱਲੋਂ ਸਟੇਸ਼ਨ ਮਾਸਟਰ ਅਟਾਰੀ ਨੂੰ ਸੂਚਨਾ ਭੇਜ ਕੇ ਮਾਲ ਗੱਡੀ ਲੈ ਕੇ ਆਏ ਇੰਜਣ ਦੇ ਅਮਲੇ ਅਤੇ ਗਾਰਡ ਨੂੰ ਅਟਾਰੀ ਸਟੇਸ਼ਨ 'ਤੇ ਰੋਕ ਲਿਆ ਅਤੇ ਏਜੰਸੀਆਂ ਦੇ ਅਧਿਕਾਰੀਆਂ ਪੁਲਿਸ ਡੀ. ਐਸ. ਪੀ. ਅਟਾਰੀ ਗੁਰਬਖਸ਼ ਸਿੰਘ ਸਿੱਧੂ, ਮੁੱਖ ਅਫ਼ਸਰ ਥਾਣਾ ਘਰਿੰਡਾ, ਕਸਟਮ ਦੇ ਡੀ. ਸੀ. ਵੱਲੋਂ ਗੱਡੀ ਦੇ ਗਾਰਡ ਕਾਮਰਾਨ, ਇੰਜਣ ਚਾਲਕ ਮੁਹੰਮਦ ਅਫ਼ਜਲ, ਸਹਾਇਕ ਜਵੇਦ ਅਤੇ ਗੱਡੀ ਨੂੰ ਗੇਟ ਤੋਂ ਲੈ ਕੇ ਆਉਣ ਵਾਲੇ ਕਸਟਮ ਦੇ ਦੋ ਅਧਿਕਾਰੀਆਂ ਨੂੰ ਆਪਣੀ ਗ੍ਰਿਫ਼ਤ ਵਿਚ ਲੈ ਕੇ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਹੈ। ਬੀ. ਐਸ. ਐਫ. ਨੇ ਇਸ ਸਬੰਧੀ ਥਾਣਾ ਘਰਿੰਡਾ ਕੋਲ ਪਰਚਾ ਦਰਜ ਕਰਾਉਣ ਲਈ ਕਾਰਵਾਈ ਆਰੰਭ ਦਿੱਤੀ ਹੈ। ਮਾਮਲਾ ਦੋਵਾਂ ਦੇਸ਼ਾਂ ਦੇ ਮੁਲਾਜ਼ਮਾਂ ਦਾ ਹੋਣ ਕਰਕੇ ਏਜੰਸੀਆਂ, ਪੁਲਿਸ ਬਲ, ਕਸਟਮ ਫੂਕ ਫੂਕ ਕੇ ਕਦਮ ਰਖ ਰਹੀਆਂ ਹਨ। ਇਹ ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਪਾਕਿਸਤਾਨ ਅਮਲੇ ਨੂੰ ਹਿਰਾਸਤ 'ਚ ਲੈ ਕੇ ਪੁੱਛ ਗਿੱਛ ਕੀਤੀ ਜਾ ਰਹੀ ਹੈ।
-
ਚੰਡੀਗੜ੍ਹ, 26 ਮਈ - ਪੰਜਾਬ ਦੀਆਂ ਚਾਰ ਨਗਰ ਨਿਗਮ ਚੋਣਾਂ ‘ਚ ਟਿਕਟਾਂ ਨਾ ਮਿਲਣ ਤੋਂ ਨਾਰਾਜ਼ ਕਾਂਗਰਸੀਆਂ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਚਿਤਾਵਨੀ ਦਿੱਤੀ ਹੈ ਕਿ ਅਨੁਸ਼ਾਸਨ ਭੰਗ ਕਰਨ ਵਾਲਿਆਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਜਾਵੇਗਾ ਉਥੇ ਨਾਲ ਹੀ ਕਿਹਾ ਹੈ ਕਿ ਪਾਰਟੀ ਆਪਣੇ ਐਲਾਨੇ ਉਮੀਦਵਾਰਾਂ ਦੀ ਸੂਚੀ ਵਿੱਚ ਕੋਈ ਫੇਰਬਦਲ ਨਹੀਂ ਕਰੇਗੀ। ਕਾਂਗਰਸ ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਵਿਚ ਖਾਸ ਕਰਕੇ ਬਾਗੀ ਉਮੀਦਵਾਰਾਂ ਤੋਂ ਪ੍ਰੇਸ਼ਾਨ ਹੈ ਕਿਉਂਕਿ ਇਥੋਂ ਦੇ ਇਕ ਦਰਜਨ ਦੇ ਕਰੀਬ ਬਾਗੀ ਕਾਂਗਰਸੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਧਮਕੀ ਦੇ ਚੁੱਕੇ ਹਨ। ਪਟਿਆਲਾ ਵਿਚ ਵੀ ਕੁੱਝ ਕਾਂਗਰਸੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਗੱਲ ਕਹਿ ਚੁੱਕੇ ਹਨ। ਨਗਰ ਨਿਗਮ ਜਲੰਧਰ ਦੀਆਂ ਚੋਣਾਂ ਲਈ ਜਦੋਂ ਪਾਰਟੀ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਸੀ ਤਾਂ ਇਕਦਮ ਬਾਗੀ ਸੁਰਾਂ ਉਠ ਪਈਆਂ ਸਨ। ਇਥੇ ਐਲਾਨੇ ਉਮੀਦਵਾਰਾਂ ਵਿਚੋਂ ਅੱਧੀ ਦਰਜਨ ਉਮੀਦਵਾਰਾਂ ਵਿਚ ਰੱਦੋਬਦਲ ਕਰਨ ਲਈ ਹਾਈਕਮਾਂਡ ਉਪਰ ਜ਼ੋਰ ਪਾਇਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਇਹ ਸਮੱਸਿਆ ਪੰਜਾਬ ਵਿਧਾਨ ਸਭਾ ਚੋਣਾਂ ਵਾਂਗ ਹੀ ਜ਼ਿਲ੍ਹਾ ਪੱਧਰ ਦੀ ਲੀਡਰਸ਼ਿਪ ਅਤੇ ਸਬੰਧਤ ਜ਼ਿਲ੍ਹਿਆਂ ਵਿਚਲੇ ਸੀਨੀਅਰ ਕਾਂਗਰਸੀ ਆਗੂਆਂ ਦੀ ਧੜੇਬੰਦੀ ਕਾਰਨ ਹੀ ਪੈਦਾ ਹੋ ਰਹੀ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ ਇਸ ਮੌਕੇ ਉਮੀਦਵਾਰਾਂ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਨਹੀਂ ਕੀਤੀ ਜਾਵੇਗੀ। ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਨੂੰ ਹਰਾਉਣ ਲਈ ਯਤਨਸ਼ੀਲ ਜਾਂ ਬਾਗੀ ਹੋ ਕੇ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਪਾਰਟੀ ਵਿੱਚ ਕੋਈ ਥਾਂ ਨਹੀਂ ਹੋਵੇਗੀ। ਜਿਸ ਵੀ ਕਾਂਗਰਸੀ ਲੀਡਰ ਬਾਰੇ ਇਹ ਸਾਬਤ ਹੋ ਗਿਆ ਕਿ ਉਸ ਨੇ ਅਧਿਕਾਰਤ ਉਮੀਦਵਾਰ ਦੀ ਜਿੱਤ ਵਿੱਚ ਰੋੜਾ ਬਣਨ ਦਾ ਯਤਨ ਕੀਤਾ ਹੈ ਤਾਂ ਉਸ ਨੂੰ ਘੱਟੋ-ਘੱਟ ਛੇ ਸਾਲਾਂ ਲਈ ਪਾਰਟੀ ਵਿੱਚੋਂ ਛਾਂਗ ਦਿੱਤਾ ਜਾਵੇਗਾ। ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਜਲੰਧਰ ਨਗਰ ਨਿਗਮ ਚੋਣਾਂ ਲਈ ਕਾਗਜ਼ ਭਰਨ ਦੀ ਆਖਰੀ ਤਰੀਕ 29 ਮਈ ਹੈ। ਕਾਗਜ਼ਾਂ ਦੀ ਪੜਤਾਲ 30 ਮਈ ਨੂੰ ਹੋਵੇਗੀ ਅਤੇ ਕਾਗਜ਼ 31 ਮਈ ਤੱਕ ਵਾਪਸ ਲਏ ਜਾ ਸਕਦੇ ਹਨ। ਵੋਟਾਂ 10 ਜੂਨ ਨੂੰ ਪੈਣੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਸਾਫ ਕਰ ਦਿੱਤਾ ਹੈ ਕਿ ਉਮੀਦਵਾਰਾਂ ਦੀ ਚੋਣ ਚਾਰ ਨਗਰ ਨਿਗਮ ਚੋਣਾਂ ਲਈ ਗਠਿਤ ਕੀਤੀਆਂ ਸਕਰੀਨਿੰਗ ਕਮੇਟੀਆਂ ਵੱਲੋਂ ਕੀਤੀ ਗਈ ਹੈ ਅਤੇ ਇਨ੍ਹਾਂ ਸੂਚੀਆਂ ਨੂੰ ਹਰੇਕ ਪੱਧਰ ‘ਤੇ ਘੋਖਣ ਤੋਂ ਬਾਅਦ ਹੀ ਅੰਤਿਮ ਰੂਪ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵੱਖ–ਵੱਖ ਨਗਰ ਨਿਗਮ ਚੋਣਾਂ ਲਈ ਐਲਾਨੇ ਉਮੀਦਵਾਰਾਂ ਦੀ ਅਦਲਾ–ਬਦਲੀ ਕਰਨ ਲਈ ਖਾਸ ਕਰਕੇ ਕੱਲ੍ਹ ਤੋਂ ਚੱਲ ਰਹੀ ਕਸ਼ਮਕਸ਼ ਤੋਂ ਅਜਿਹੇ ਸੰਕੇਤ ਮਿਲੇ ਸਨ ਕਿ ਹਾਈ ਕਮਾਂਡ ਉਮੀਦਵਾਰਾਂ ਦੀ ਤਬਦੀਲੀ ਕਰ ਸਕਦੀ ਹੈ। ਇਸ ਬਾਰੇ ਕੱਲ੍ਹ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਵਿਚ ਸੀਨੀਅਰ ਕਾਂਗਰਸੀ ਆਗੂਆਂ ਨਾਲ ਵਿਚਾਰ–ਚਰਚਾ ਕਰ ਰਹੇ ਸਨ। ਲੀਡਰਸ਼ਿਪ ਨੇ ਲੰਮੀ ਸੋਚ–ਵਿਚਾਰ ਤੋਂ ਬਾਅਦ ਕਿਸੇ ਵੀ
-
ਵੀਜ਼ਾ ਸ਼ਰਤਾਂ ਨਰਮ ਕਰਨ ਬਾਰੇ ਸਮਝੌਤੇ 'ਤੇ ਫਿਲਹਾਲ ਦਸਤਖ਼ਤ ਨਹੀਂ-ਮਲਿਕ ਸਈਦ ਖਿਲਾਫ਼ ਦਿੱਤੇ ਸਬੂਤਾਂ ਦੀ ਜਾਂਚ ਕਰਾਂਗੇ-ਪਾਕਿ
-
ਸਮਲਿੰਗੀ ਪੰਜਾਬੀ ਨੇ ਕੀਤਾ ਮੁਕੱਦਮਾ from Chrome Quick Note - Edit - Delete - Share▼ Send to... Get Annotated Link... Generate report... Link to the meta page ਸਮਲਿੰਗੀ ਪੰਜਾਬੀ ਨੇ ਕੀਤਾ ਮੁਕੱਦਮਾ
-
ਪੰਜਾਬੀ ਕਾਮੇਡੀ ਕਲਾਕਾਰ ਸੰਤਾ-ਬੰਤਾ ਨੇ ਤੇਲ ਕੰਪਨੀਆਂ ਵਲੋਂ ਪੈਟਰੋਲ ਦੀਆਂ ਕੀਮਤਾਂ 'ਚ ਕੀਤੇ ਗਏ ਵਾਧੇ ਦਾ ਸਵਾਗਤ ਕੀਤਾ ਹੈ। ਦੋਵੇਂ ਕਾਮੇਡੀ ਕਲਾਕਾਰਾਂ ਨੇ ਜਲੰਧਰ 'ਚ ਤੇਲ ਦੀਆਂ ਕੀਮਤਾਂ 'ਚ ਵਾਧੇ 'ਤੇ ਆਪਣੇ ਤਰੀਕੇ ਨਾਲ ਵਿਅੰਗ ਕਸਿਆ। ਸੰਤਾ-ਬੰਤਾ ਨੇ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਉਨ੍ਹਾਂ ਲੋਕਾਂ ਨੂੰ ਫਾਇਦਾ ਹੋਵੇਗਾ ਜੋ ਭਾਰ ਖਿੱਚਣ ਦਾ ਕੰਮ ਕਰ ਸਕਦੇ ਹਨ ਕਿਉਂਕਿ ਅਜਿਹੇ ਲੋਕਾਂ ਨੂੰ ਹੁਣ ਗੱਡੀਆਂ ਖਿੱਚਣ ਦਾ ਕੰਮ ਮਿਲੇਗਾ। ਤੇਲ ਕੰਪਨੀਆਂ ਨੇ ਬੁਧਵਾਰ ਸ਼ਾਮ ਨੂੰ ਪੈਟਰੋਲ ਦੀਆਂ ਕੀਮਤਾਂ 'ਚ 8 ਰੁਪਏ ਪ੍ਰਤੀ ਲੀਟਰ ਤਕ ਦੇ ਵਾਧੇ ਦਾ ਐਲਾਨ ਕੀਤਾ ਸੀ। ਇਸਦੇ ਬਾਅਦ ਪੂਰੇ ਦੇਸ਼ 'ਚ ਪੈਟਰੋਲ ਦੀਆਂ ਕੀਮਤਾਂ ਵਧਾਉਣ ਦੇ ਵਿਰੋਧ 'ਚ ਪ੍ਰਦਰਸ਼ਨ ਹੋ ਰਹੇ ਹਨ। ਐਨ.ਡੀ.ਏ. ਨੇ ਇਸ ਮੁੱਦੇ ਤੇ 31 ਮਈ ਨੂੰ ਭਾਰਤ ਬੰਦ ਦਾ ਐਲਾਨ ਕੀਤਾ।
-
ਲਾਲੂ ਦੀ ਬੇਟੀ ਲੜੇਗੀ ਭਰੂਣ ਹੱਤਿਆ ਵਿਰੁੱਧਚੰਡੀਗੜ੍ਹ ¸ ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੀ ਬੇਟੀ ਧਨੂ ਹਰਿਆਣਾ ਵਿਚ ਕੰਨਿਆ ਭਰੂਣ ਹੱਤਿਆ ਵਿਰੁੱਧ ਲੜੇਗੀ। ਲਾਲੂ ਦੇ 9 ਬੱਚਿਆਂ ਵਿਚੋਂ ਛੇਵੇਂ ਸਥਾਨ 'ਤੇ ਧਨੂ ਦਾ ਵਿਆਹ 24 ਅਪ੍ਰੈਲ ਨੂੰ ਹਰਿਆਣਾ ਦੇ ਬਿਜਲੀ ਮੰਤਰੀ ਅਜੈ ਸਿੰਘ ਯਾਦਵ ਦੇ ਪੁੱਤਰ ਚਿਰੰਜੀਵ ਰਾਓ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਹ ਪਹਿਲੀ ਵਾਰ ਚੰਡੀਗੜ੍ਹ ਆਈ ਸੀ। ਉਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੀ ਮੁਹਿੰਮ ਨਾਲ ਔਰਤਾਂ ਨੂੰ ਤਾਕਤ ਮਿਲੇਗੀ ਅਤੇ ਉਨ੍ਹਾਂ ਨੂੰ ਦੱਸੇਗੀ ਕਿ ਕਿਵੇਂ ਔਰਤਾਂ ਕਈ ਖੇਤਰਾਂ ਵਿਚ ਆਪਣੇ ਪੁਰਸ਼ ਸਾਥੀਆਂ ਨਾਲੋਂ ਬਿਹਤਰ ਕਾਰਜ ਕਰ ਰਹੀਆਂ ਹਨ। ਇਕ ਹਜ਼ਾਰ ਪੁਰਸ਼ਾਂ ਦੇ ਮੁਕਾਬਲੇ 830 ਕੁੜੀਆਂ ਦੇ ਅਸੰਤੁਲਤ ਲਿੰਗ ਅਨੁਪਾਤ ਨਾਲ ਹਰਿਆਣਾ ਵਿਚ ਕੰਨਿਆ ਭਰੂਣ ਹੱਤਿਆ ਇਕ ਵੱਡੀ ਚਿੰਤਾ ਹੈ। ਪਰਿਵਾਰ ਵਿਚ ਅਨੁਸ਼ਕਾ ਕਹੀ ਜਾਂਦੀ ਧਨੂ ਗੁੜਗਾਓਂ ਵਿਚ ਆਪਣੇ ਪਤੀ ਨਾਲ ਰਹਿੰਦੀ ਹੈ ਅਤੇ ਉਹ ਰਿਵਾੜੀ ਵਿਚ ਚਿਰੰਜੀਵ ਦੇ ਜੱਦੀ ਘਰ ਵੀ ਜਾ ਚੁੱਕੀ ਹੈ।
-
ਸੱਟੇਬਾਜ਼ ਸਰਕਾਰੀ ਮਸ਼ੀਨਰੀ 'ਤੇ ਹਾਵੀਬੰਦ ਹੋਈ ਲਾਟਰੀ ਦੇ ਨਿਕਲਦੇ ਹਨ ਡਰਾਅ... ਜਲੰਧਰ, (ਓਬਰਾਏ)¸ਸੱਟੇਬਾਜ਼ ਸਰਕਾਰੀ ਮਸ਼ੀਨਰੀ 'ਤੇ ਕਿਸ ਤਰ੍ਹਾਂ ਭਾਰੀ ਹੋ ਚੁੱਕੇ ਹਨ ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਕਈ ਸਾਲਾਂ ਤੋਂ ਬੰਦ ਪਈ ਲਾਟਰੀ ਨੂੰ ਇਹ ਸੱਟੇਬਾਜ਼ ਅੱਜ ਵੀ ਪੰਜਾਬ ਸਰਕਾਰ ਦੀ ਲਾਟਰੀ ਕਹਿ-ਕਹਿ ਕੇ ਖੁੱਲ੍ਹੇਆਮ ਗਰੀਬਾਂ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਦੋਵੇਂ ਹੱਥੀਂ ਲੁੱਟ ਰਹੇ ਹਨ ਪਰ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੌਂ ਰਹੇ ਹਨ ਅਤੇ ਗਰੀਬ ਆਦਮੀ ਸ਼ਰੇਆਮ ਵਿੱਤੀ ਅਤੇ ਮਾਨਸਿਕ ਸ਼ੋਸ਼ਣ ਦਾ ਸ਼ਿਕਾਰ ਹੋ ਰਿਹਾ ਹੈ। ਸ਼ਹਿਰ ਦੇ ਜੋਤੀ ਚੌਕ, ਬਸਤੀ ਅੱਡਾ ਚੌਕ, ਸਟੇਸ਼ਨ ਦੇ ਨੇੜੇ, ਮਾਡਲ ਹਾਊਸ, ਬਸਤੀਆਂ ਦੇ ਇਲਾਕੇ, ਬੱਸ ਸਟੈਂਡ, ਮਿਲਾਪ ਚੌਕ ਅਤੇ ਹੋਰ ਇਲਾਕਿਆਂ 'ਚ ਲੱਗੇ ਲਾਟਰੀ ਦੇ ਸਟਾਲਾਂ 'ਤੇ ਖੁੱਲ੍ਹੇਆਮ ਰਾਜਸ਼੍ਰੀ, ਸਤਿਅਮ ਲਾਟਰੀ, ਜੋ ਪੰਜਾਬ ਸਰਕਾਰ ਵਲੋਂ ਕਈ ਸਾਲਾਂ ਤੋਂ ਬੰਦ ਕਰ ਦਿੱਤੀ ਗਈ ਹੈ ਪਰ ਸੱਟੇਬਾਜ਼ ਇਸ ਨੂੰ ਪੁਲਸ ਪ੍ਰ੍ਰਸ਼ਾਸਨ ਦੇ ਸਹਿਯੋਗ ਨਾਲ ਖੁੱਲ੍ਹੇਆਮ ਚਲਾ ਰਹੇ ਹਨ। ਸੱਟੇਬਾਜ਼ਾਂ ਵਲੋਂ ਇਨ੍ਹਾਂ ਦੋਵਾਂ ਲਾਟਰੀਆਂ ਦੇ ਨੰਬਰ ਇਥੋਂ ਹੀ ਕੱਢੇ ਜਾਂਦੇ ਹਨ ਅਤੇ ਇਨ੍ਹਾਂ ਲਾਟਰੀਆਂ ਦਾ ਜ਼ਿਕਰ ਕੰਪਿਊਟਰ ਵਿਚ ਵੀ ਨਹੀਂ ਹੈ, ਜਿਸ ਨਾਲ ਭੋਲੇ-ਭਾਲੇ ਲੋਕਾਂ ਨੂੰ ਖੁੱਲ੍ਹੇਆਮ ਲੁੱਟਿਆ ਜਾ ਰਿਹਾ ਹੈ। ਇਥੇ ਸਵਾਲ ਇਹ ਉੱਠਦਾ ਹੈ ਕਿ ਇਹ ਲਾਟਰੀਆਂ ਬੰਦ ਹੋਈਆਂ ਨੂੰ ਕਈ ਸਾਲ ਹੋ ਗਏ ਹਨ ਤਾਂ ਰਾਜਸ਼੍ਰੀ ਤੇ ਸਤਿਅਮ ਲਾਟਰੀ ਦੇ ਨੰਬਰ ਕੌਣ ਕੱਢਦਾ ਹੈ। ਸੂਤਰਾਂ ਤੋਂ ਇਹ ਪਤਾ ਲੱਗਾ ਹੈ ਕਿ ਬਸਤੀ ਅੱਡਾ ਤੇ ਜੋਤੀ ਚੌਕ 'ਚ ਇਸ ਦੇ ਨੰਬਰ ਕੱਢੇ ਜਾਂਦੇ ਹਨ। ਜੇਕਰ ਜ਼ਿਲਾ ਪ੍ਰਸ਼ਾਸਨ ਤੇ ਪੁਲਸ ਨੇ ਇਸ ਉਤੇ ਰੋਕ ਨਾ ਲਗਾਈ ਤਾਂ ਆਮ ਆਦਮੀ ਇਨ੍ਹਾਂ ਸੱਟੇਬਾਜ਼ਾਂ ਦੇ ਚੁੰਗਲ 'ਚ ਫਸ ਕੇ ਬਰਬਾਦ ਹੋ ਜਾਣਗੇ। ਕਿਉਂ ਵਾਰ-ਵਾਰ ਹੋ ਰਿਹੈ ਤਿਰੰਗਾ ਅਪ from Chrome Quick Note - Edit - Delete - Share▼ Send to... Get Annotated Link... Generate report... Link to the meta page ਕਿਉਂ ਵਾਰ-ਵਾਰ ਹੋ ਰਿਹੈ ਤਿਰੰਗਾ
-
ਬਠਿੰਡਾ, (ਬਲਵਿੰਦਰ)- ਦੇਸ਼ ਦੀ ਆਨ ਤੇ ਸ਼ਾਨ ਤਿਰੰਗੇ ਦੇ ਵਾਰ-ਵਾਰ ਅਪਮਾਨਿਤ ਹੋਣ ਲਈ ਸ਼ਾਇਦ ਅਸੀਂ ਸਾਰੇ ਹੀ ਜ਼ਿੰਮੇਵਾਰ ਹਾਂ ਕਿਉਂਕਿ ਜਿਥੇ ਪ੍ਰਸ਼ਾਸਨ ਦਾ ਇਸ ਬਾਰੇ ਫਰਜ਼ ਲੋਕਾਂ ਨੂੰ ਜਾਗਰੂਕ ਕਰਨਾ ਤੇ ਸਖ਼ਤੀ ਕਰਨਾ ਹੈ, ਉਥੇ ਆਮ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਦੇਸ਼ ਦੇ ਤਿਰੰਗੇ ਨੂੰ ਅਪਮਾਨਿਤ ਹੋਣ ਤੋਂ ਬਚਾਇਆ ਜਾਵੇ। ਸਥਾਨਕ ਮੁਲਤਾਨੀਆਂ ਪੁਲ ਦੇ ਹੇਠਾਂ ਇਕ ਤਿਰੰਗਾ ਝੰਡਾ ਮਿੱਟੀ 'ਚ ਰੁਲ ਰਿਹਾ ਸੀ, ਜੋ ਕਿ ਸਰਾਸਰ ਅਪਮਾਨ ਹੈ। ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਜਦੋਂ ਕਦੇ ਕਿਸੇ ਵੱਡੀ ਹਸਤੀ ਵਲੋਂ ਤਿਰੰਗੇ ਦਾ ਅਪਮਾਨ ਕੀਤਾ ਜਾਂਦਾ ਹੈ ਤਾਂ ਸਰਕਾਰਾਂ ਤੇ ਸਬੰਧਤ ਪ੍ਰਸ਼ਾਸਨ ਕਾਰਵਾਈ ਕਰਨ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ, ਹੋਰ ਤਾਂ ਹੋਰ ਵਿਰੋਧੀ ਧਿਰ ਦੇ ਲੀਡਰ ਵੀ ਸਖ਼ਤ ਤੋਂ ਸਖ਼ਤ ਬਿਆਨ ਦੇਣ ਦਾ ਸਮਾਂ ਨਹੀਂ ਖੁੰਝਣ ਦਿੰਦੇ। ਦੂਜੇ ਪਾਸੇ ਜੇ ਕਿਧਰੇ ਤਿਰੰਗੇ ਦੀ ਅਪਮਾਨ ਦੀ ਉਪਰੋਕਤ ਜਿਹੀ ਕੋਈ ਘਟਨਾ ਸਾਹਮਣੇ ਆਉਂਦੀ ਹੈ ਤਾਂ ਪ੍ਰਸ਼ਾਸਨ ਪਾਸਾ ਵੱਟ ਲੈਂਦਾ ਹੈ ਜਦੋਂਕਿ ਇਸ ਵਾਸਤੇ ਕੋਈ ਲੀਡਰ ਵੀ ਸਾਹਮਣੇ ਨਹੀਂ ਆਉਂਦਾ। ਇਹੀ ਕਾਰਨ ਹੈ ਕਿ ਛੋਟੇ ਪੱਧਰ 'ਤੇ ਤਿਰੰਗੇ ਦੇ ਅਪਮਾਨ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਇਸ ਸਬੰਧ ਵਿਚ ਐੱਸ. ਡੀ. ਐੱਮ. ਬਠਿੰਡਾ ਰਾਮ ਬੀਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਹ ਕਹਿ ਕੇ ਸਾਰ ਦਿੱਤਾ ਕਿ ਜੇਕਰ ਮਾਮਲਾ ਧਿਆਨ ਵਿਚ ਆਉਂਦਾ ਹੈ ਤਾਂ ਉਹ ਬਣਦੀ ਕਾਰਵਾਈ ਕਰਨਗੇ। ਕੁਝ ਸਮਾਜ ਸੇਵੀਆਂ ਦੀ ਰਾਇ ਹੈ ਕਿ ਜਿਸ ਇਲਾਕੇ ਵਿਚ ਉਕਤ ਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਉਥੋਂ ਦੇ ਪੁਲਸ ਜਾਂ ਸਿਵਲ ਅਧਿਕਾਰੀਆਂ ਵਿਰੁੱਧ ਕਾਰਵਾਈ ਦਾ ਪ੍ਰਬੰਧ ਹੋਵੇ ਤਾਂ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਸਕੇ। ਕੂੜੇ 'ਚੋਂ ਮਿਲੀਆਂ ਦਰਜਨ ਤੋਂ ਵੱਧ from Chrome Quick Note - Edit - Delete - Share▼ Send to... Get Annotated Link... Generate report... Link to the meta page ਕੂੜੇ 'ਚੋਂ ਮਿਲੀਆਂ ਦਰਜਨ ਤੋਂ ਵੱਧ ਖੋਪੜੀਆਂ
-
ਲੀ- ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲੇ ਵਿਚ ਸ਼ੁਕਰਵਾਰ ਨੂੰ ਕੂੜੇ ਦੇ ਢੇਰ ਤੋਂ ਇਕ ਦਰਜਨ ਤੋਂ ਵੱਧ ਖੋਪੜੀਆਂ ਮਿਲਣ ਨਾਲ ਸਨਸਨੀ ਫੈਲ ਗਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਰੇਲੀ ਸ਼ਹਿਰ ਦੇ ਬਾਰਾਦਰੀ ਥਾਣਾ ਖੇਤਰ ਵਿਚ ਇਕ ਮੰਦਰ ਦੇ ਪਿੱਛੇ ਕੂੜੇ ਦੇ ਢੇਰ ਵਿਚੋਂ 16 ਖੋਪੜੀਆਂ ਬਰਾਮਦ ਕੀਤੀਆਂ ਗਈਆਂ। ਪੁਲਸ ਨੇ ਸ਼ੱਕ ਜਤਾਇਆ ਹੈ ਕਿ ਇਹ ਖੋਪੜੀਆਂ ਕੋਈ ਤਾਂਤਰਿਕ ਇੱਥੇ ਲੈ ਕੇ ਆਇਆ ਹੋਵੇਗਾ, ਕਿਉਂ ਕਿ ਮੌਕੇ ਤੋਂ ਤੰਤਰ-ਮੰਤਰ ਦਾ ਸਮਾਨ ਵੀ ਮਿਲਿਆ ਹੈ। ਪਸ਼ੂਆਂ ਸੰਬੰਧੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਬਰਾਮਦ ਖੋਪੜੀਆਂ ਬਾਂਦਰਾਂ ਦੀਆਂ ਹਨ। ਜਾਂਚ ਚੋਂ ਪਤਾ ਲੱਗਿਆ ਹੈ ਕਿ ਬਰਾਮਦ ਖੋਪੜੀਆਂ ਦੇ ਜਬਾੜੇ ਦੀ ਬਨਾਵਟ ਇਨਸਾਨੀ ਜਬਾੜਿਆਂ ਨਾਲ ਮੇਲ ਨਹੀਂ ਖਾਂਦੀ ਅਤੇ ਇਨ੍ਹਾਂ ਦੀਆਂ ਅੱਖਾਂ ਅਤੇ ਨੱਕ ਦੀ ਦੂਰੀ ਬਾਂਦਰ ਪ੍ਰ
-
ਅੰਤਰਰਾਸ਼ਟਰੀ ਬਾਜ਼ਾਰ 'ਚ ਡਾਲਰ ਦੀ ਕੀਮਤ ਦੇ ਉਛਾਲ ਕਾਰਨ ਅਤੇ ਭਾਰਤੀ ਰੁਪਏ ਦੀ ਕੀਮਤ ਘੱਟ ਹੋਣ ਦੇ ਚਲਦੇ ਵਿਦੇਸ਼ਾਂ 'ਚ ਸਿੱਖਿਆ ਹਾਸਲ ਕਰਨ ਲਈ ਵਿਦਿਆਰਥੀਆਂ ਦਾ ਸਾਰਾ ਬਜਟ ਹਿੱਲ ਗਿਆ। ਵਿਦੇਸ਼ਾਂ 'ਚ ਜਾ ਕੇ ਪੜਾਈ ਕਰਨ ਵਾਲੇ ਵਿਦਿਆਰਥੀ ਇਸ ਵੇਲੇ ਕਾਫ਼ੀ ਮੁਸ਼ਕਿਲ 'ਚ ਫਸੇ ਹੋਏ ਹਨ। ਵਿਦੇਸ਼ 'ਚ ਸਿੱਖਿਆ ਹਾਸਲ ਕਰਨ ਲਈ ਉਨ੍ਹਾਂ ਨੇ ਉੱਥੇ ਦੇ ਯੂਨੀਵਰਸਿਟੀ 'ਚ ਦਾਖਿਲਾ ਤਾਂ ਲੈ ਲਿਆ ਹੈ ਪਰ ਇਸ ਦੌਰਾਨ ਰੁਪਏ ਦੇ ਮੁਕਾਬਲੇ ਡਾਲਰ ਦੀ ਕੀਮਤ ਵੱਧ ਜਾਣ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧ 'ਚ ਏਜੂਕੇਸ਼ਨਲ ਕੰਸਲਟੇਂਟ ਅਤੇ ਸੀਆਈਆਈ ਦੇ ਸਾਬਕਾ ਪ੍ਰਧਾਨ ਗੁਣਬੀਰ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਇਸ ਸੈਮੇਸਟਰ ਦੌਰਾਨ ਵਿਦੇਸ਼ੀ ਯੂਨੀਵਰਸਿਟੀ 'ਚ ਦਾਖਿਲਾ ਲੈ ਲਿਆ ਹੈ, ਉਨ੍ਹਾਂ ਦਾ ਬਜਟ ਕਰੀਬ-ਕਰੀਬ 25 ਫੀਸਦੀ ਵੱਧ ਗਿਆ ਹੈ । ਡਾਲਰ ਦੀ ਵੱਧੀ ਕੀਮਤ ਕਾਰਨ ਅਰਥ ਵਿਵਸਥ
-
ਮੱਕੜ ਤੋਂ ਬਾਅਦ ਧੁੰਮਾ ਨੇ ਵੀ ਕਿਹਾ ਅੰਮ੍ਰਿਤਸਰ -ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਚ ਬਣ ਰਹੀ ਸ਼ਹੀਦਾਂ ਦੀ ਯਾਦਗਾਰ ਦਾ ਖਾਲਿਸਤਾਨ ਨਾਲ ਕੋਈ ਸਬੰਧ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਇਸ ਬਿਆਨ ਨਾਲ ਦਮਦਮੀ ਟਕਸਾਲ ਦੇ ਮੁਖੀ ਭਾਈ ਹਰਨਾਮ ਸਿੰਘ ਧੁੰਮਾ ਨੇ ਵੀ ਸੁਰ ਮਿਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦੀ ਯਾਦਗਾਰ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਕੰਮ ਕਰੇਗੀ ਕਿਉਂਕਿ ਸਿੱਖ ਕੌਮ ਆਪਣੇ ਇਤਿਹਾਸ ਨੂੰ ਕਦੀ ਭੁੱਲ ਨਹੀਂ ਸਕਦੀ। ਦਲ ਖਾਲਸਾ ਵਲੋਂ ਸ਼ਹੀਦੀ ਯਾਦਗਾਰ ਦੇ ਨੀਂਹ ਪੱਥਰ ਮੌਕੇ ਲਏ ਅਹਿਦ ਨਾਲ ਉਹ ਸਹਿਮਤ ਨਹੀਂ ਹਨ। ਉਹ ਜਥੇਦਾਰ ਮੱਕੜ ਦੇ ਉਸ ਬਿਆਨ ਨਾਲ ਸਹਿਮਤ ਹਨ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਯਾਦਗਾਰ ਦਾ ਖਾਲਿਸਤਾਨ ਨਾਲ ਕੋਈ ਵੀ ਸਬੰਧ ਨਹੀਂ ਹੈ।
-
ਸੁਖਨੈਬ ਸਿੰਘ ਸਿੱਧੂ ਸਰਕਾਰ ਭਾਂਵੇ ਅਖਬਾਰੀ ਬਿਆਨਾਂ ਵਿੱਚ ਜੋ ਮਰਜ਼ੀ ਬੋਲੀ ਜਾਵੇ, ਪੁਲੀਸ ਅਧਿਕਾਰੀ ਭਾਵੇਂ ਨਿੱਤ ਪਬਲੀਸਿਟੀ ਸਟੰਟ ਵਾਲੀਆਂ ਪ੍ਰੈਸ ਕਾਨਫਰੰਸ ਕਰਕੇ ਦੋਸ਼ੀਆਂ
-
ਜ਼ਾਵਾਂ ਦੇਣ ਦੀ ਬਿਆਨਬਾਜ਼ੀ ਕਰੀ ਜਾਣ ਪਰ ਹਕੀਕਤ ਇਹ ਹੈ ਸਭ ਕੁਝ ਪੁਲੀਸ ਦੀਆਂ ਅੱਖਾਂ ਸਾਹਮਣੇ ਸਿਆਸਤਦਾਨਾਂ ਦੀ ਮਿਲੀ ਭੁਗਤ ਨਾਲ ਭੁਗਤ ਰਿਹਾ ਹੈ। ਪਿੰਡ ਦੀ ਸੱਥ ਤੋਂ ਲੈ ਕੇ ਹਰ ਨਿੱਕੇ ਵੱਡੇ ਨਿਰਪੱਖ ਮੀਡੀਆ ਅਦਾਰੇ ਨੇ ਚੋਣਾਂ ਦੇ ਦਿਨਾਂ ਵਿੱਚ ਲਾਅ ਐਂਡ ਆਰਡਰ ਪੱਖੋ ਚੋਣ ਕਮਿਸ਼ਨ ਦੀ ਸਖ਼ਤੀ ਤੇ ਤਸੱਲੀ ਪ੍ਰਗਟ ਕੀਤੀ ਸੀ । ਪਰ 35-40 ਦਿਨਾਂ ਬਾਅਦ ਫਿਰ ਉਹੀ ਬਾਹਾਂ – ਉਹੀ ਕੁਹਾੜੀ । ਜਿ਼ਆਦਾ ਉਦਾਹਰਨਾਂ ਦੇਣ ਦੀ ਜਰੂਰਤ ਨਹੀਂ ਹਰ ਇੱਕ ਨੂੰ ਪਤਾ ਪੰਜਾਬ ਵਿੱਚ ਕੀ ਖਿੱਚੜੀ ਪੱਕ ਰਹੀ ਹੈ। ਪੁਲੀਸ ਨੂੰ ਪਤਾ ਹੈ ਅਪਰਾਧ ਕਰਨ ਵਾਲੇ ਕੌਣ ਹੈ। ਉਹ ਵਿਰਲੇ ਟਾਂਵੇ ਮਾਮਲੇ ਹੁੰਦੇ ਹਨ ਜਿਹਨਾਂ ਬਾਰੇ ਪੁਲੀਸ ਨੂੰ ਕੋਈ ਪਤਾ ਨਹੀਂ ਹੁੰਦਾ ਹੈ ਨਹੀਂ ਕੱਲੇ ਕੱਲੇ ਬੰਦੇ ਦਾ ਰਿਕਾਰਡ ਪੁਲੀਸ ਕੋਲ ਹੁੰਦਾ ਹੈ ਕਿ ਕੌਣ ਕੀ ਕਰਦਾ ਹੈ ਕਿਸ ਨੂੰ ਮਿਲਦਾ । ਕੁਝ ਦਿਨ ਪਹਿਲਾਂ ਬਠਿੰਡਾ ਜਿ਼ਲ੍ਹਾ ਅਧੀਨ ਪੈਂਦੀ ਇੱਕ ਚੌਂਕੀ ਵਾਲਿਆਂ ਨੇ ਕੁਝ ਬਿਗੜੇ ਮੁੰਡਿਆਂ ਨੂੰ ਹਿਰਾਸਤ ਵਿੱਚ ਲਿਆ ਸੀ । ਪਤਾ ਲੱਗਿਆ ਕਿ ਇਹ ਮੁੰਡੀਰ ਹਰ ਉਹ ਕੰਮ ਕਰਦੀ ਹੈ ਜਿਹੜਾ ਸਮਾਜ ਵਿਰੋਧੀ ਹੁੰਦਾ। ਚੋਰੀ ਚਕਾਰੀ , ਨਸ਼ ਪੱਤਾ ਅਤੇ ਲੁੱਟਖੋਹ ਕਰਨੀ ਇਹਨਾਂ ਦੀ ਖਾਸ਼ੀਅਤ ਹੈ। ਤਸਵੀਰ ਵਿੱਚ ਦਿਸ ਰਹੇ ਇਹਨਾਂ ਨੌਜਵਾਨਾਂ ਪੁਲੀਸ ਚੌਂਕੀ ਵਿੱਚ ਵਿਚਲੀ ਤਸਵੀਰ ਹੈ ਜੋ ਅੱਜਕੱਲ੍ਹ ਫੇਸਬੁੱਕ ਤੇ ਘੁੰਮ ਰਹੀ ਹੈ। ਕਿਹਾ ਜਾਂਦਾ ਹੈ ਇਹਨਾਂ ਨੇ ਇੱਕ ਲੜਕੇ ਦੀ ਐਨੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਕਿ ਲੜਕੀ ਕੋਮਾਂ ਦੀ ਹਾਲਤ ਵਿੱਚ ਹਸਪਤਾਲ ਵਿੱਚ ਹੈ ਇਹ ਪੁਲੀਸ ਚੌਕੀ ਵਿੱਚੋਂ ਬਾਹਰ ਹਨ । ਸੂਤਰ ਦੱਸਦੇ ਹਨ ਕਿ ਜਦੋਂ ਵੀ ਪੁਲੀਸ ਮੁਲਾਜ਼ਮਾਂ ਨੂੰ ਦੋਸ਼ੀ ਵਿਅਕਤੀਆਂ ਖਿਲਾਫ਼ ਕਾਰਵਾਈ ਕਰਨ ਲਈ ਕਿਹਾ ਜਾਂਦਾ ਹੈ ਤਾਂ ਅੱਗੇ ਜਵਾਬ ਮਿਲਦਾ ਹੈ ਕਿ ਸੱਤਾਧਾਰੀਆਂ ਧਿਰ ਦੇ ਆਗੂਆਂ ਦਾ ਫੋਨ ਆ ਗਿਆ । ਫੋਨ ਆਉਦਾ ਹੈ ਜਾਂ ਅਪਰਾਧੀ ਲੋਕ ਮਹਾਤਮਾਂ ਗਾਂਧੀ ਦੀਆਂ ਫੋਟੋਆਂ ਭੇਂਟ ਕਰਦੇ ਹਨ ਪਰ ਗਲਤ ਅਨਸਰ ਪੁਲੀਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹੁੰਦੇ ਹਨ ਅਤੇ ਅਜਿਹੇ ਵਿਅਕਤੀ ਦੀ ਸਿ਼ਕਾਇਤ ਕਰਨ ਵਾਲਿਆਂ ਨੂੰ ਆਪਣੇ ਘਰਾਂ ਵਿੱਚ ਨਜ਼ਰਬੰਦ ਰਹਿਣਾ ਪੈਂਦਾ ਹੈ। ਹਲਕਾ ਭੁੱਚੋ ਮੰਡੀ ਦੀ ਇੱਕ ਮਹਿਲਾ ਸਰਪੰਚ ਦੇ ਲੜਕੇ ਨਜ਼ਾਇਜ਼ ਸ਼ਰਾਬ ਸਮੇਤ ਰਾਤ ਨੂੰ 11 ਵਜੇ ਦੇ ਕਰੀਬ ਰੰਗੇ ਹੱਥੀਂ ਫੜੇ ਗਏ ਪਰ ਸਵੇਰ ਨੂੰ ਪੁਲੀਸ ਨੇ ਘਰ ਤੌਰ ਦਿੱਤੇ ਕੰਮ ਉਹਨਾ ਫਿਰ ਉਹੀ । ਮੁੱਖ ਮੰਤਰੀ ਦੇ ਸਹੁਰਿਆਂ ਨੂੰ ਜਾਂਦੀ ਸੜਕ ਦੇ ਇੱਟਾ ਪੱਥਦੇ ਮਜਦੂਰਾਂ ਨੇ ਦੱਸਿਆ ਕਿ ਨਸ਼ੇੜੀ ਨੌਜਵਾਨ ਕੱਲੇ ਦੁਕੱਲਾ ਦੇਖ ਕੇ ਪੀਪਿਆਂ ਵਿੱਚੋਂ ਆਟਾ / ਖੰਡ ਆਦਿ ਵੀ ਚੁੱਕ ਲੈ ਜਾਂਦੇ ਹਨ । ਸਿਆਸਤਦਾਨਾਂ ਸਾਰੇ ਸਥਿਤੀ ਸਪੱਸ਼ਟ ਹੈ ਕਿ ਨਸ਼ੇ ਦੀ ਇੱਕ ਇੱਕ ਸ਼ੀਸ਼ੀ ਪੀ ਕੇ ਜਾਨ ਦੇਣ ਤੇ ਲੈਣ ਵਾਲੇ ਸਿਰਲੱਥ ਉਹਨਾਂ ਨੂੰ ਚਾਹੀਦੇ ਹੀ ਹੁੰਦੇ ਹਨ ਇਸ ਕਰਕੇ ਵੋਟ ਅਤੇ ਨੋਟ ਕਮਾਉਣ ਇਹ ਮੁੰਡੀਰ ਨੂੰ ਨਸਿ਼ਆਂ ਅਤੇ
-
ਆਂਧਰਾ ਪ੍ਰਦੇਸ਼ ਦੇ ਆਬਕਾਰੀ ਮੰਤਰੀ ਐਮ ਵੇਂਕਟ ਰਮੰਨਾ ਨੂੰ ਸੀਬੀਆਈ ਨੇ ਭ੍ਰਿਸ਼ਟਾਚਾਰ ਅਤੇ ਅਹੁਦੇ ਦੇ ਦੁਰਉਪਯੋਗ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਕੜੱਪਾ ਦੇ ਮੈਂਬਰ ਪਾਰਲੀਮੈਂਟ ਅਤੇ ਵਾਈ ਐਸ ਆਰ ਕਾਂਗਰਸ ਦੇ ਪ੍ਰਧਾਨ ਜਗਨ ਮੋਹਨ ਰੈੱਡੀ ਦੀ ਨਜ਼ਾਇਜ ਸੰਪਤੀ ਦੇ ਮਾਮਲੇ ਦੀ ਛਾਣਬੀਣ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ । ਉਸ ਉਪਰ ਦੋਸ਼ ਹੈ ਕਿ ਉਸ ਨੇ ਕੁਝ ਅਜਿਹੇ ਫੈਸਲੇ ਕੀਤੇ ਕਿ ਜਿਸ ਨਾਲ ਜਗਨ ਮੋਹਨ ਰੈੱਡੀ ਦੀਆਂ ਕੰਪਨੀਆਂ ਨੂੰ ਫਾਇਦਾ ਮਿਲਿਆ । ਵੇਂਕਟ ਰਮੰਨਾ ਨੂੰ ਉਦੋਂ ਗ੍ਰਿਫ਼ਤਰ ਕੀਤਾ ਜਦੋਂ ਉਹ ਪੁੱਛਗਿੱਛ ਲਈ ਸੀਬੀਆਈ ਦਫ਼ਤਰ ਵਿੱਚ ਹਾਜ਼ਰ ਹੋਏ ਸਨ । ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਉਸਨੂੰ 7 ਜੂਨ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਵੇਂਕਟ ਨੇ ਗ੍ਰਿਫ਼ਤਾਰੀ ਤੋਂ ਬਾਅਦ ਕੈਬਨਿਟ ਵਿੱਚੋਂ ਅਸਤੀਫਾ ਦੇ ਦਿੱਤਾ ਹੈ। ਪਹਿਲਾਂ ਵਾਈ ਐਸ ਰਾਜਸੇਖ਼ਰ ਰੈਡੀ ਦੀ ਕੈਬਨਿਟ ਵਿੱਚ ਬੰਦਰਗਾਹ ਅਤੇ ਇਨਫਰਾਸਟਰੱਕਚਰ ਮੰਤਰੀ ਸੀ। ਜੂਨ 2008 ਵਿੱਚ ਉਸਦੇ ਵਿਭਾਗ ਨੇ ਇੱਕ ਸਰਕਾਰੀ ਆਦੇਸ਼ ਜਾਰੀ ਕਰਦੇ ਹੋਏ ਵਾਨਿਪਕ ਕੰਪਨੀ ਨੂੰ ਜ਼ਮੀਨ ਦੀ ਰਜਿਸਟਰੀ ਅਤੇ ਅਸਟਾਮ ਡਿਊਟੀ ਤੋਂ ਛੋਟ ਦੇ ਦਿੱਤੀ ਸੀ , ਹਾਲਾਂਕਿ ਕਾਨੂੰਨ ਵਿਭਾਗ ਨੇ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਸੀ । ਬਾਅਦ ਵਿੱਚ ਇਸੇ ਕੰਪਨੀ ਨੇ ਜਗਨ ਮੋਹਨ ਰੈੱਡੀ ਦੀ ਕੰਪਨੀ ਵਿੱਚ ਕਈ ਕਰੋੜ ਰੁਪਏ ਦਾ ਪੂੰਜੀ ਨਿਵੇਸ਼ ਕੀਤਾ ਸੀ । ਦੋਸ਼ ਹੈ ਕਿ ਇਸ ਸਾਰੇ ਮਾਮਲੇ ਆਪਸ ਵਿੱਚ ਜੁੜੇ ਹੋਏ ਹਨ ਅਤੇ ਵਨਿਪਕ ਨੇ ਰਿਸ਼ਵਤ ਦੀ ਰਾਸ਼ੀ ਪੂੰਜੀ ਨਿਵੇਸ਼ ਦੀ ਆੜ ਵਿੱਚ ਜਗਨਮੋਹਨ ਰੈੱਡੀ ਨੂੰ ਦੇ ਦਿੱਤੀ ਕਿਉਂਕਿ ਉਸਦੇ ਪਿਤਾ ਦੀ ਸਰਕਾਰ ਨੇ ਇਸ ਕੰਪਨੀ ਨੂੰ ਫਾਇਦਾ ਪਹੁੰਚਾਇਆ ਸੀ। ਇਸ ਵਿੱਚ ਮੰਤਰੀ ਵੇਂਕਟ ਰਮੰਨਾ ਦੀ ਭੂਮਿਕਾ ਸੀ । ਵੇਂਕਟ ਰਮੰਨਾ ਦੀ ਗ੍ਰਿਫ਼ਤਾਰੀ ਮਗਰੋਂ ਪੰਜ ਹੋਰ ਮੰਤਰੀਆਂ ਲਈ ਵੀ ਬੁਰੀ ਖ਼ਬਰ ਹੈ ਜਿਹਨਾਂ ਨੇ ਜਗਨ ਮੋਹਨ ਰੈੱਡੀ ਦੀਆਂ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਕਈ ਇਤਰਾਜ਼ਯੋਗ ਫੈਸਲੇ ਕੀਤੇ ਅਤੇ ਹੁਕਮ ਜਾਰੀ ਕੀਤੇ ਸਨ । ਸੁਪਰੀਮ ਕੋਰਟ ਪਹਿਲਾਂ ਹੀ ਇਹਨਾਂ ਮੰਤਰੀਆਂ ਅਤੇ ਕਈ ਆਈਏਐਸ ਅਧਿਕਾਰੀਆਂ ਨੂੰ ਕਾਰਨ ਦੱਸੋਂ ਨੋਟਿਸ ਚੁੱਕੀ ਹੈ। ਜਿਸ ਮਾਮਲੇ ਵਿੱਚ ਵੇਂਕਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਇਸ ਵਿੱਚ ਇੱਕ ਸੀਨੀਅਰ ਅਧਿਕਾਰੀ ਕੇ ਵੀ ਬ੍ਰਹਮਾਨੰਦ ਰੈੱਡੀ ਅਤੇ ਵਨਿਪਕ ਕੰਪਨੀ ਦੇ ਮੁਖੀ ਨਿੰਮਾ ਗੱਡਾ ਪ੍ਰਸ਼ਾਦ ਨੂੰ ਵੀ ਸੀਬੀਆਈ ਗ੍ਰਿਫ਼ਤਾਰ ਕਰ ਚੁੱਕੀ ਹੈ। ਆਂਧਰਾ ਦੇ ਮੁੱਖ ਮੰਤਰੀ ਦੇ ਬੇਟੇ ਜਗਮ ਮੋਹਨ ਰੈੱਡੀ ਦੀ ਗ੍ਰਿ਼ਫ਼ਤਾਰੀ ਦੀ ਸੰਭਾਵਨਾ ਵੀ ਵੱਧ ਗਈ ਹੈ। ਉਹ ਅੱਜ ਸੀਬੀਆਈ ਦੇ ਸਾਹਮਣੇ ਹਾਜ਼ਰ ਹੋਣ ਵਾਲੇ ਹਨ ਅਤੇ ਗ੍ਰਿਫ਼ਤਾਰੀ ਤੋ ਬਚਣ ਲਈ ਜਮਨਮੋਹਨ ਰੈੱਡੀ ਨੇ ਅੱਜ ਪੇਸ਼ਗੀ ਜਮਾਨਤ ਲਈ ਅਪੀਲ ਦਾਇਰ ਕੀਤੀ ਸੀ ਜਿਹੜੀ ਸੀਬੀਆਈ ਨੇ ਰੱਦ ਕਰ ਦਿੱਤੀ ਹੈ। ਆਂਧਰਾ ਦਾ ਆਬਕਾਰੀ ਮੰਤਰੀ ਸੀਬੀਆਈ ਵੱਲੋਂ ਗ੍ਰਿਫ਼ਤਾਰ
-
ਆਂਧਰਾ ਪ੍ਰਦੇਸ਼ ਦੇ ਆਬਕਾਰੀ ਮੰਤਰੀ ਐਮ ਵੇਂਕਟ ਰਮੰਨਾ ਨੂੰ ਸੀਬੀਆਈ ਨੇ ਭ੍ਰਿਸ਼ਟਾਚਾਰ ਅਤੇ ਅਹੁਦੇ ਦੇ ਦੁਰਉਪਯੋਗ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਕੜੱਪਾ ਦੇ ਮੈਂਬਰ ਪਾਰਲੀਮੈਂਟ ਅਤੇ ਵਾਈ ਐਸ ਆਰ ਕਾਂਗਰਸ ਦੇ ਪ੍ਰਧਾਨ ਜਗਨ ਮੋਹਨ ਰੈੱਡੀ ਦੀ ਨਜ਼ਾਇਜ ਸੰਪਤੀ ਦੇ ਮਾਮਲੇ ਦੀ ਛਾਣਬੀਣ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ । ਉਸ ਉਪਰ ਦੋਸ਼ ਹੈ ਕਿ ਉਸ ਨੇ ਕੁਝ ਅਜਿਹੇ ਫੈਸਲੇ ਕੀਤੇ ਕਿ ਜਿਸ ਨਾਲ ਜਗਨ ਮੋਹਨ ਰੈੱਡੀ ਦੀਆਂ ਕੰਪਨੀਆਂ ਨੂੰ ਫਾਇਦਾ ਮਿਲਿਆ । ਵੇਂਕਟ ਰਮੰਨਾ ਨੂੰ ਉਦੋਂ ਗ੍ਰਿਫ਼ਤਰ ਕੀਤਾ ਜਦੋਂ ਉਹ ਪੁੱਛਗਿੱਛ ਲਈ ਸੀਬੀਆਈ ਦਫ਼ਤਰ ਵਿੱਚ ਹਾਜ਼ਰ ਹੋਏ ਸਨ । ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਉਸਨੂੰ 7 ਜੂਨ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਵੇਂਕਟ ਨੇ ਗ੍ਰਿਫ਼ਤਾਰੀ ਤੋਂ ਬਾਅਦ ਕੈਬਨਿਟ ਵਿੱਚੋਂ ਅਸਤੀਫਾ ਦੇ ਦਿੱਤਾ ਹੈ। ਪਹਿਲਾਂ ਵਾਈ ਐਸ ਰਾਜਸੇਖ਼ਰ ਰੈਡੀ ਦੀ ਕੈਬਨਿਟ ਵਿੱਚ ਬੰਦਰਗਾਹ ਅਤੇ ਇਨਫਰਾਸਟਰੱਕਚਰ ਮੰਤਰੀ ਸੀ। ਜੂਨ 2008 ਵਿੱਚ ਉਸਦੇ ਵਿਭਾਗ ਨੇ ਇੱਕ ਸਰਕਾਰੀ ਆਦੇਸ਼ ਜਾਰੀ ਕਰਦੇ ਹੋਏ ਵਾਨਿਪਕ ਕੰਪਨੀ ਨੂੰ ਜ਼ਮੀਨ ਦੀ ਰਜਿਸਟਰੀ ਅਤੇ ਅਸਟਾਮ ਡਿਊਟੀ ਤੋਂ ਛੋਟ ਦੇ ਦਿੱਤੀ ਸੀ , ਹਾਲਾਂਕਿ ਕਾਨੂੰਨ ਵਿਭਾਗ ਨੇ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਸੀ । ਬਾਅਦ ਵਿੱਚ ਇਸੇ ਕੰਪਨੀ ਨੇ ਜਗਨ ਮੋਹਨ ਰੈੱਡੀ ਦੀ ਕੰਪਨੀ ਵਿੱਚ ਕਈ ਕਰੋੜ ਰੁਪਏ ਦਾ ਪੂੰਜੀ ਨਿਵੇਸ਼ ਕੀਤਾ ਸੀ । ਦੋਸ਼ ਹੈ ਕਿ ਇਸ ਸਾਰੇ ਮਾਮਲੇ ਆਪਸ ਵਿੱਚ ਜੁੜੇ ਹੋਏ ਹਨ ਅਤੇ ਵਨਿਪਕ ਨੇ ਰਿਸ਼ਵਤ ਦੀ ਰਾਸ਼ੀ ਪੂੰਜੀ ਨਿਵੇਸ਼ ਦੀ ਆੜ ਵਿੱਚ ਜਗਨਮੋਹਨ ਰੈੱਡੀ ਨੂੰ ਦੇ ਦਿੱਤੀ ਕਿਉਂਕਿ ਉਸਦੇ ਪਿਤਾ ਦੀ ਸਰਕਾਰ ਨੇ ਇਸ ਕੰਪਨੀ ਨੂੰ ਫਾਇਦਾ ਪਹੁੰਚਾਇਆ ਸੀ। ਇਸ ਵਿੱਚ ਮੰਤਰੀ ਵੇਂਕਟ ਰਮੰਨਾ ਦੀ ਭੂਮਿਕਾ ਸੀ । ਵੇਂਕਟ ਰਮੰਨਾ ਦੀ ਗ੍ਰਿਫ਼ਤਾਰੀ ਮਗਰੋਂ ਪੰਜ ਹੋਰ ਮੰਤਰੀਆਂ ਲਈ ਵੀ ਬੁਰੀ ਖ਼ਬਰ ਹੈ ਜਿਹਨਾਂ ਨੇ ਜਗਨ ਮੋਹਨ ਰੈੱਡੀ ਦੀਆਂ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਕਈ ਇਤਰਾਜ਼ਯੋਗ ਫੈਸਲੇ ਕੀਤੇ ਅਤੇ ਹੁਕਮ ਜਾਰੀ ਕੀਤੇ ਸਨ । ਸੁਪਰੀਮ ਕੋਰਟ ਪਹਿਲਾਂ ਹੀ ਇਹਨਾਂ ਮੰਤਰੀਆਂ ਅਤੇ ਕਈ ਆਈਏਐਸ ਅਧਿਕਾਰੀਆਂ ਨੂੰ ਕਾਰਨ ਦੱਸੋਂ ਨੋਟਿਸ ਚੁੱਕੀ ਹੈ। ਜਿਸ ਮਾਮਲੇ ਵਿੱਚ ਵੇਂਕਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਇਸ ਵਿੱਚ ਇੱਕ ਸੀਨੀਅਰ ਅਧਿਕਾਰੀ ਕੇ ਵੀ ਬ੍ਰਹਮਾਨੰਦ ਰੈੱਡੀ ਅਤੇ ਵਨਿਪਕ ਕੰਪਨੀ ਦੇ ਮੁਖੀ ਨਿੰਮਾ ਗੱਡਾ ਪ੍ਰਸ਼ਾਦ ਨੂੰ ਵੀ ਸੀਬੀਆਈ ਗ੍ਰਿਫ਼ਤਾਰ ਕਰ ਚੁੱਕੀ ਹੈ। ਆਂਧਰਾ ਦੇ ਮੁੱਖ ਮੰਤਰੀ ਦੇ ਬੇਟੇ ਜਗਮ ਮੋਹਨ ਰੈੱਡੀ ਦੀ ਗ੍ਰਿ਼ਫ਼ਤਾਰੀ ਦੀ ਸੰਭਾਵਨਾ ਵੀ ਵੱਧ ਗਈ ਹੈ। ਉਹ ਅੱਜ ਸੀਬੀਆਈ ਦੇ ਸਾਹਮਣੇ ਹਾਜ਼ਰ ਹੋਣ ਵਾਲੇ ਹਨ ਅਤੇ ਗ੍ਰਿਫ਼ਤਾਰੀ ਤੋ ਬਚਣ ਲਈ ਜਮਨਮੋਹਨ ਰੈੱਡੀ ਨੇ ਅੱਜ ਪੇਸ਼ਗੀ ਜਮਾਨਤ ਲਈ ਅਪੀਲ ਦਾਇਰ ਕੀਤੀ ਸੀ ਜਿਹੜੀ ਸੀਬੀਆਈ ਨੇ ਰੱਦ ਕਰ ਦਿੱਤੀ ਹੈ। </...
-
Text size ਮੋਹਾਲੀ- ਮੋਹਾਲੀ ਵਿਚ ਵੀਰਵਾਰ ਨੂੰ ਇਕ ਵਿਅਕਤੀ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਪਿਕ-ਅੱਪ ਗੱਡੀ ਪਿੱਛੇ ਬੰਨ੍ਹ ਕੇ ਬੁਰੀ ਤਰਵਾਂ ਕੁੱਟਿਆ। ਪਿਟਾਈ ਵਿਚ ਉਸ ਦੀਆਂ 2 ਭੈਣਾਂ ਅਤੇ ਮਾਸੀ ਦਾ ਮੁੰਡਾ ਸ਼ਾਮਿਲ ਸਨ, ਜਿਨ੍ਹਾਂ ਦਾ ਦੋਸ਼ ਹੈ ਕਿ ਉਹ ਵਿਅਕਤੀ ਆਪਣੀ ਗਰਭਵਤੀ ਪਤਨੀ ਨਾਲ ਕੁੱਟ-ਮਾਰ ਕਰਦਾ ਹੈ। ਉੱਥੇ ਹੀ ਜਿਸ ਵਿਅਕਤੀ ਨੂੰ ਕੁੱਟਿਆ ਗਿਆ ਹੈ, ਉਸ ਦਾ ਦੋਸ਼ ਹੈ ਕਿ ਉਸ ਦੇ ਨਾਮ ਦੀ ਜ਼ਮੀਨ ਉਸਦੀਆਂ 2 ਭੈਣਾਂ ਅਤੇ ਮਾਸੀ ਦੇ ਮੁੰਡੇ ਨੇ ਧੋਖੇ ਨਾਲ ਕਾਗਜ਼ ਬਣਾ ਕੇ ਵੇਚ ਦਿੱਤੀ ਅਤੇ ਆਪਣੇ ਪੈਸੇ ਮੰਗਣ 'ਤੇ ਉਸ ਨੂੰ ਕੁੱਟਿਆ ਗਿਆ। ਮੌਕੇ 'ਤੇ ਪਹੁੰਚੇ ਪੀ ਸੀ ਆਰ ਕਰਮਚਾਰੀਆਂ ਨੇ ਨਾ ਤਾਂ ਕੋਈ ਕਾਰਵਾਈ ਕੀਤੀ ਅਤੇ ਨਾ ਹੀ ਸੰਬੰਧਿਤ ਥਾਣੇ ਵਿਚ ਇਸ ਦੀ ਜਾਣਕਾਰੀ ਦਿੱਤੀ ਗਈ। ਦੁਪਹਿਰ ਦੀ ਇਸ ਘਟਨਾ ਨੂੰ ਲੈ ਕੇ ਦੇਰ ਸ਼ਾਮ ਪੁਲਸ ਹਰਕਤ ਵਿਚ ਆਈ ਅਤੇ ਦੇਰ ਰਾਤ 2 ਪੁਲਸ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਅਤੇ ਕੁੱਟਣ ਵਾਲੇ ਰਿਸ਼ਤੇਦਾਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਵੀਰਵਾਰ ਨੂੰ ਵਿਅਕਤੀ ਦੇ ਰਿਸ਼ਤੇਦਾਰਾਂ ਨੂੰ ਖਬਰ ਮਿਲੀ ਕਿ ਮਦਨਪੁਰ ਨਿਵਾਸੀ ਕਾਕਾ ਸਿੰਘ ਨੇ ਆਪਣੀ ਗਰਭਵਤੀ ਪਤਨੀ ਦੀ ਨਸ਼ੇ ਦੀ ਹਾਲਤ ਵਿਚ ਕੁੱਟ-ਮਾਰ ਕੀਤੀ ਹੈ, ਤਾਂ ਉਨ੍ਹਾਂ ਨੇ ਉੱਥੇ ਪਹੁੰਚ ਕੇ ਪਹਿਲਾਂ ਉਸ ਦੇ ਹੱਥ-ਪੈਰ ਬੰਨ੍ਹੇ ਅਤੇ ਫਿਰ ਪਿਕ ਅਪ ਗੱਡੀ ਪਿੱਛੇ ਬੰਨ੍ਹ ਦਿੱਤਾ। ਰਿਸ਼ਤੇਦਾਰਾਂ ਦਾ ਕਹਿਣਾ ਸੀ ਕਿ ਜਦੋਂ ਉਹ ਉੱਥੇ ਪਹੁੰਚੇ ਤਾਂ ਕਾਕਾ ਸਿੰਘ ਨੇ ਉਨ੍ਹਾਂ ਦੇ ਪੱਧਰ ਮਾਰੇ, ਜਿਸ ਕਾਰਨ ਉਸ ਨੂੰ ਬੰਨ੍ਹਿਆ ਗਿਆ। ਜਾਣਕਾਰੀ ਦੇ ਬਾਅਦ ਮੌਕੇ 'ਤੇ ਪਹੁੰਚੀ ਪੀ ਸੀ ਆਰ ਪਾਰਟੀ ਸਾਹਮਣੇ ਹੀ ਰਿਸ਼ਤੇਦਾਰ ਉਸ ਨੂੰ ਪਿਕ-ਅੱਪ ਗੱਡੀ ਵਿਚ ਪਾ ਕੇ ਲੈ ਗਏ। Tags :ਮੋਹਾਲੀ, Mohali, ਪੁਲਸ, police, ਕੁਟਾਪਾ, beatin
-
ਮੋਹਾਲੀ- ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਸਰਕਾਰ ਪੁਰਾਣੀ ਲੀਕ 'ਤੇ ਹੀ ਕੰਮ ਕਰ ਰਹੀ ਹੈ, ਜਦੋਂ ਕਿ ਸਰਕਾਰ ਨੂੰ ਗਰਮੀ ਦੇ ਵਧਣ ਅਤੇ ਘਟਣ ਮੁਤਾਬਕ ਛੁੱਟੀਆਂ ਦਾ ਐਲਾਨ ਕਰਨਾ ਚਾਹੀਦਾ ਹੈ। ਇਨ੍ਹੀਂ ਦਿਨੀਂ ਪਾਰਾ 41 ਤੋਂ 42 ਡਿਗਰੀ ਤੋਂ ਹੇਠਾਂ ਨਹੀਂ ਆ ਰਿਹਾ। ਸਕੂਲਾਂ ਵਿਚ ਗਰਮੀ ਨਾਲ ਮਾਸੂਮ ਬੇਹਾਲ ਹੋ ਰਹੇ ਹਨ। ਇਥੋਂ ਤੱਕ ਕਿ ਬੱਚਿਆਂ ਦੇ ਬੇਹੋਸ਼ ਹੇ ਕੇ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਸਭ ਦੇ ਬਾਵਜੂਦ ਨਾ ਤਾਂ ਸਿੱਖਿਆ ਮੰਤਰੀ ਜਾਗ ਰਹੇ ਹਨ ਅਤੇ ਨਾ ਹੀ ਸਕੂਲ ਪ੍ਰਬੰਧਨ ਆਪਣੇ ਪੱਧਰ 'ਤੇ ਫੈਸਲਾ ਲੈ ਕੇ ਗਰਮੀ ਦੀਆਂ ਛੁੱਟੀਆਂ ਜ਼ਲਦੀ ਕਰਨ ਦਾ ਐਲਾਨ ਕਰ ਰਿਹਾ ਹੈ। ਕੀ ਗਰਮੀ
-
ਗਰਮੀ ਦੇ ਵਧਣ ਅਤੇ ਘਟਣ ਮੁਤਾਬਕ ਛੁੱਟੀਆਂ ਦਾ ਐਲਾਨ ਕਰਨਾ ਚਾਹੀਦਾ ਹੈ। ਇਨ੍ਹੀਂ ਦਿਨੀਂ ਪਾਰਾ 41 ਤੋਂ 42 ਡਿਗਰੀ ਤੋਂ ਹੇਠਾਂ ਨਹੀਂ ਆ ਰਿਹਾ। ਸਕੂਲਾਂ ਵਿਚ ਗਰਮੀ ਨਾਲ ਮਾਸੂਮ ਬੇਹਾਲ ਹੋ ਰਹੇ ਹਨ। ਇਥੋਂ ਤੱਕ ਕਿ ਬੱਚਿਆਂ ਦੇ ਬੇਹੋਸ਼ ਹੇ ਕੇ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਸਭ ਦੇ ਬਾਵਜੂਦ ਨਾ ਤਾਂ ਸਿੱਖਿਆ ਮੰਤਰੀ ਜਾਗ ਰਹੇ ਹਨ ਅਤੇ ਨਾ ਹੀ ਸਕੂਲ ਪ੍ਰਬੰਧਨ ਆਪਣੇ ਪੱਧਰ 'ਤੇ ਫੈਸਲਾ ਲੈ ਕੇ ਗਰਮੀ ਦੀਆਂ ਛੁੱਟੀਆਂ ਜ਼ਲਦੀ ਕਰਨ ਦਾ ਐਲਾਨ ਕਰ ਰਿਹਾ ਹੈ। ਜ਼ਿੰਮੇਵਾਰੀ ਨੂੰ ਬੀੜੀ ਦੇ ਧੂੰਏ 'ਚ
-
ਸ਼ਹਿਰ ਦੇ ਨੇੜੇ-ਤੇੜੇ ਅੱਗ ਲੱਗਣ ਦੀਆਂ ਘਟਨਾਵਾਂ ਹੋਈਆਂ, ਜਿਨ੍ਹਾਂ ਵਿਚ ਤਕਰੀਬਨ 25 ਲੱਖ ਦਾ ਨੁਕਸਾਨ ਹੋਇਆ। ਅੱਗ ਲੱਗਣ ਦੀਆਂ ਮੁੱਖ 2 ਘਟਨਾਵਾਂ ਵਿਚ ਵੀਰਵਾਰ ਸਵੇਰੇ ਸੈਕਟਰ 20 ਦੇ ਪ੍ਰਾਪਟੀ ਡੀਲਰ ਦੇ ਸ਼ੋਅ ਰੂਮ ਅਤੇ ਉਦਯੋਗਿਕ ਖੇਤਰ ਵਿਚ ਇਕ ਪਲਾਟ ਵਿਚ ਅੱਗ ਲੱਗ ਗਈ। ਸੈਕਟਰ 20 ਵਿਚ ਲੱਗੀ ਅੱਗ ਨੂੰ ਫਾਇਰ ਬਿਗ੍ਰੇਡ ਦੀ ਇਕ ਅਤੇ ਉਦਯੋਗਿਕ ਖੇਤਰ ਦੇ ਪਲਾਟ ਵਿਟ ਲੱਗੀ ਅੱਗ ਨੂੰ ਬੁਝਾਉਣ ਵਿਚ ਲਗਭਗ ਡੇਢ ਘੰਟੇ ਦਾ ਸਮਾਂ ਲੱਗਾ। ਸ਼ੋਅ ਰੂਮ ਵਿਚ ਏ ਸੀ ਵਿਚ ਅੱਗ ਲੱਗਣ ਕਾਰਣ ਇਹ ਹਾਦਸਾ ਵਾਪਰਿਆ ਅਤੇ ਉਦਯੋਗਿਕ ਖੇਤਰ ਵਿਚ ਅਚਾਨਕ ਇਕ ਪ੍ਰਿਟਿੰਗ ਪ੍ਰੈਸ ਵਿਚ ਅੱਗ ਲੱਗਣ ਦੇ ਬਾਅਦ ਫੈਲ ਗਈ। ਵੈਸੇ ਤਾਂ ਅੱਗ ਲੱਗਣ ਦੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਪੁਲਸ ਤੁਰੰਤ ਹੀ ਮੌਕੇ 'ਤੇ ਪਹੁੰਚ ਗਈ, ਪਰ ਸੈਕਟਰ-20 ਥਾਣੇ ਦਾ ਇਕ ਹੈਡ ਕਾਂਸਟੇਬਲ ਲੋਕਾਂ ਦੇ ਜਾਨ ਅਤੇ ਮਾਲ ਨੂੰ ਅੱਗ ਤੋਂ ਸੁਰੱਖਿਅਤ ਕਰਨ ਦੀ ਜਗ੍ਹਾ ਖੁਦ ਹਾਦਸੇ ਵਾਲੀ ਥਾਂ 'ਤੇ ਬੀੜੀ ਪੀਂਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਧੂੰਏ ਵਿਚ ਉਡਾ ਰਿਹਾ ਸੀ। Tags :ਹੈਡ ਕਾਂਸਟੇਬਲ,ਬੀੜੀ, Head Constable,Cigarett
-
from Chrome Quick Note - Edit - Delete - Share▼ Send to... Get Annotated Link... Generate report... Link to the meta page ਪਤੀ ਨੇ ਪਤਨੀ ਨੂੰ ਘਰੋਂ ਕੁੱਟ ਕੇ ਕੱਢਿਆ